Skip to content

28 ਅਕਤੂਬਰ 2022
ਦੁਨੀਆਂ ਭਰ ਦੀਆਂ ਖ਼ਬਰਾਂ

2022 ਪ੍ਰਬੰਧਕ ਸਭਾ ਵੱਲੋਂ ਅਪਡੇਟ #7

2022 ਪ੍ਰਬੰਧਕ ਸਭਾ ਵੱਲੋਂ ਅਪਡੇਟ #7

ਪ੍ਰਬੰਧਕ ਸਭਾ ਦਾ ਇਕ ਭਰਾ ਸਾਨੂੰ ਦੁਬਾਰਾ ਤੋਂ ਮੀਟਿੰਗਾਂ ਵਿਚ ਇਕੱਠੇ ਹੋਣ ਅਤੇ ਲੋਕਾਂ ਨੂੰ ਮਿਲ ਕੇ ਗਵਾਹੀ ਦੇਣ ਬਾਰੇ ਅਪਡੇਟ ਦਿੰਦਾ ਹੈ। ਉਹ ਸਾਨੂੰ ਰਾਹਤ ਦੇ ਕੰਮ ਬਾਰੇ ਵੀ ਕੁਝ ਅਪਡੇਟ ਦਿੰਦਾ ਹੈ। ਨਾਲੇ ਉਹ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਜਦੋਂ ਸਾਨੂੰ ਖ਼ਤਰਾ ਨਜ਼ਰ ਆਵੇ, ਤਾਂ ਅਸੀਂ ਤੁਰੰਤ ਕਦਮ ਚੁੱਕੀਏ।