ਬਾਈਬਲ ਦੇ ਅਨੁਵਾਦ
ਬਾਈਬਲ ਦਾ ਅਨੁਵਾਦ ਕਰਨ ਸੰਬੰਧੀ ਅਸੂਲ
ਨਵੀਂ ਦੁਨੀਆਂ ਅਨੁਵਾਦ ਨੂੰ ਤਿਆਰ ਕਰਦੇ ਵੇਲੇ ਪੰਜ ਅਸੂਲਾਂ ਦੀ ਪਾਲਣਾ ਕੀਤੀ ਗਈ ਹੈ।
ਬਾਈਬਲ ਦੇ ਇੰਨੇ ਸਾਰੇ ਅਨੁਵਾਦ ਕਿਉਂ?
ਇਕ ਜ਼ਰੂਰੀ ਗੱਲ ਤੁਹਾਡੀ ਇਹ ਜਾਣਨ ਵਿਚ ਮਦਦ ਕਰੇਗੀ ਕਿ ਬਾਈਬਲ ਦੇ ਇੰਨੇ ਸਾਰੇ ਅਨੁਵਾਦ ਕਿਉਂ ਹਨ।
ਕੀ ਨਵੀਂ ਦੁਨੀਆਂ ਅਨੁਵਾਦ ਸਹੀ ਹੈ?
ਨਵੀਂ ਦੁਨੀਆਂ ਅਨੁਵਾਦ ਹੋਰਨਾਂ ਕਈ ਬਾਈਬਲਾਂ ਨਾਲੋਂ ਵੱਖਰਾ ਕਿਉਂ ਹੈ?
“ਪਰਮੇਸ਼ੁਰ ਦੇ ਪਵਿੱਤਰ ਬਚਨ” ਦੇ ਅਨੁਵਾਦ ਦਾ ਕੰਮ ਸੌਂਪਿਆ ਗਿਆ—ਰੋਮੀਆਂ 3:2
ਯਹੋਵਾਹ ਦੇ ਗਵਾਹਾਂ ਨੇ ਪਿਛਲੀ ਸਦੀ ਦੌਰਾਨ ਹੋਰ ਬਾਈਬਲ ਅਨੁਵਾਦਾਂ ਤੋਂ ਪਰਮੇਸ਼ੁਰ ਬਾਰੇ ਸਿੱਖਿਆ ਹੈ। ਪਰ ਫਿਰ ਉਨ੍ਹਾਂ ਨੇ ਅੰਗ੍ਰੇਜ਼ੀ ਵਿਚ ਬਾਈਬਲ ਦਾ ਅਨੁਵਾਦ ਕਿਉਂ ਕੀਤਾ?
ਏਸਟੋਨੀਆ ਨੇ “ਇਕ ਵੱਡੀ ਉਪਲਬਧੀ” ਨੂੰ ਮਾਣ ਬਖ਼ਸ਼ਿਆ
ਇਸਟੋਨੀਅਨ ਨਿਊ ਵਰਲਡ ਟ੍ਰਾਂਸਲੇਸ਼ਨ ਨੂੰ ਏਸਟੋਨੀਆ ਵਿਚ ਸਾਲ 2014 ਲਈ ਵਧੀਆ ਭਾਸ਼ਾ ਕਰਕੇ (Language Deed of the Year) ਇਨਾਮ ਨਾਲ ਸਨਮਾਨਿਤ ਕੀਤਾ ਗਿਆ।