Skip to content

Skip to table of contents

ਯੂਨਾਹ ਦੀ ਕਿਤਾਬ

ਅਧਿਆਇ

1 2 3 4

ਅਧਿਆਵਾਂ ਦਾ ਸਾਰ

  • 1

    • ਯੂਨਾਹ ਨੇ ਯਹੋਵਾਹ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕੀਤੀ (1-3)

    • ਯਹੋਵਾਹ ਇਕ ਭਿਆਨਕ ਤੂਫ਼ਾਨ ਲਿਆਇਆ (4-6)

    • ਯੂਨਾਹ ਦੇ ਕਾਰਨ ਬਿਪਤਾ ਆਈ (7-13)

    • ਯੂਨਾਹ ਨੂੰ ਤੂਫ਼ਾਨੀ ਸਮੁੰਦਰ ਵਿਚ ਸੁੱਟਿਆ ਗਿਆ (14-16)

    • ਇਕ ਵੱਡੀ ਮੱਛੀ ਨੇ ਯੂਨਾਹ ਨੂੰ ਨਿਗਲ਼ ਲਿਆ (17)

  • 2

    • ਮੱਛੀ ਦੇ ਢਿੱਡ ਵਿਚ ਯੂਨਾਹ ਨੇ ਪ੍ਰਾਰਥਨਾ ਕੀਤੀ (1-9)

    • ਯੂਨਾਹ ਨੂੰ ਜ਼ਮੀਨ ʼਤੇ ਉਗਲ਼ ਦਿੱਤਾ ਗਿਆ (10)

  • 3

    • ਯਹੋਵਾਹ ਦਾ ਕਹਿਣਾ ਮੰਨ ਕੇ ਯੂਨਾਹ ਨੀਨਵਾਹ ਗਿਆ (1-4)

    • ਯੂਨਾਹ ਦਾ ਸੰਦੇਸ਼ ਸੁਣ ਕੇ ਨੀਨਵਾਹ ਦੇ ਲੋਕ ਪਛਤਾਏ (5-9)

    • ਪਰਮੇਸ਼ੁਰ ਨੇ ਨੀਨਵਾਹ ਨੂੰ ਨਾਸ਼ ਨਾ ਕਰਨ ਦਾ ਫ਼ੈਸਲਾ ਕੀਤਾ (10)

  • 4

    • ਯੂਨਾਹ ਗੁੱਸੇ ਵਿਚ ਆ ਗਿਆ ਅਤੇ ਮਰਨਾ ਚਾਹਿਆ (1-3)

    • ਯਹੋਵਾਹ ਨੇ ਯੂਨਾਹ ਨੂੰ ਦਇਆ ਦਾ ਸਬਕ ਸਿਖਾਇਆ (4-11)

      • “ਕੀ ਤੇਰਾ ਇੰਨਾ ਗੁੱਸਾ ਕਰਨਾ ਠੀਕ ਹੈ?” (4)

      • ਘੀਏ ਦੀ ਵੇਲ ਰਾਹੀਂ ਸਬਕ (6-10)