Skip to content

Skip to table of contents

ਸ੍ਰੇਸ਼ਟ ਗੀਤ ਦੀ ਕਿਤਾਬ

ਅਧਿਆਇ

1 2 3 4 5 6 7 8

ਅਧਿਆਵਾਂ ਦਾ ਸਾਰ

  • ਰਾਜਾ ਸੁਲੇਮਾਨ ਦੀ ਛਾਉਣੀ ਵਿਚ ਸ਼ੂਲਮੀਥ ਕੁੜੀ (1:1–3:5)

    • 1

      • ਸਭ ਤੋਂ ਵਧੀਆ ਗੀਤ (1)

      • ਕੁੜੀ (2-7)

      • ਯਰੂਸ਼ਲਮ ਦੀਆਂ ਧੀਆਂ (8)

      • ਰਾਜਾ (9-11)

        • ‘ਅਸੀਂ ਤੇਰੇ ਲਈ ਸੋਨੇ ਦੇ ਗਹਿਣੇ ਬਣਾਵਾਂਗੇ’ (11)

      • ਕੁੜੀ (12-14)

        • ‘ਮੇਰਾ ਮਹਿਬੂਬ ਗੰਧਰਸ ਦੀ ਪੁੜੀ ਜਿਹਾ ਹੈ’ (13)

      • ਚਰਵਾਹਾ (15)

        • “ਹੇ ਮੇਰੀ ਜਾਨ, ਤੂੰ ਕਿੰਨੀ ਹਸੀਨ ਹੈਂ”

      • ਕੁੜੀ (16, 17)

        • ‘ਮੇਰੇ ਮਹਿਬੂਬ, ਤੂੰ ਵੀ ਬਹੁਤ ਸੋਹਣਾ ਹੈਂ’ (16)

    • 2

      • ਕੁੜੀ (1)

        • ‘ਮੈਂ ਕੇਸਰ ਦਾ ਫੁੱਲ ਹਾਂ’

      • ਚਰਵਾਹਾ (2)

        • ‘ਮੇਰੀ ਮਹਿਬੂਬਾ ਸੋਸਨ ਦੇ ਫੁੱਲ ਵਰਗੀ ਹੈ’

      • ਕੁੜੀ (3-14)

        • ‘ਪਿਆਰ ਨਾ ਜਗਾਓ ਜਦ ਤਕ ਇਹ ਆਪ ਨਹੀਂ ਜਾਗਦਾ’ (7)

        • ਚਰਵਾਹੇ ਦੀਆਂ ਗੱਲਾਂ ਦਾ ਹਵਾਲਾ (10ਅ-14)

          • “ਮੇਰੀ ਸੋਹਣੀਏ, ਮੇਰੇ ਨਾਲ ਚੱਲ” (10ਅ, 13)

      • ਕੁੜੀ ਦੇ ਭਰਾ (15)

        • “ਸਾਡੇ ਲਈ ਲੂੰਬੜੀਆਂ ਨੂੰ ਫੜੋ”

      • ਕੁੜੀ (16, 17)

        • “ਮੇਰਾ ਮਹਿਬੂਬ ਮੇਰਾ ਹੈ ਤੇ ਮੈਂ ਉਸ ਦੀ ਹਾਂ” (16)

    • 3

      • ਕੁੜੀ (1-5)

        • ‘ਰਾਤ ਨੂੰ ਮੈਂ ਆਪਣੇ ਪਿਆਰ ਨੂੰ ਭਾਲਿਆ’ (1)

  • ਸ਼ੂਲਮੀਥ ਕੁੜੀ ਯਰੂਸ਼ਲਮ ਵਿਚ (3:6–8:4)

    • 3

      • ਸੀਓਨ ਦੀਆਂ ਧੀਆਂ (6-11)

        • ਸੁਲੇਮਾਨ ਦੇ ਕਾਫ਼ਲੇ ਦਾ ਵਰਣਨ

    • 4

      • ਚਰਵਾਹਾ (1-5)

        • “ਹੇ ਮੇਰੀ ਜਾਨ, ਤੂੰ ਕਿੰਨੀ ਹਸੀਨ ਹੈਂ” (1)

      • ਕੁੜੀ (6)

      • ਚਰਵਾਹਾ (7-16ੳ)

        • “ਮੇਰੀ ਲਾੜੀਏ, ਤੂੰ ਮੇਰਾ ਦਿਲ ਚੁਰਾ ਲਿਆ ਹੈ” (9)

      • ਕੁੜੀ (16ਅ)

    • 5

      • ਚਰਵਾਹਾ (1ੳ)

      • ਯਰੂਸ਼ਲਮ ਦੀਆਂ ਔਰਤਾਂ (1ਅ)

        • ‘ਪਿਆਰ ਨਾਲ ਮਦਹੋਸ਼ ਹੋ ਜਾਓ!’

      • ਕੁੜੀ (2-8)

        • ਆਪਣਾ ਸੁਪਨਾ ਦੱਸਿਆ

      • ਯਰੂਸ਼ਲਮ ਦੀਆਂ ਧੀਆਂ (9)

        • ‘ਤੇਰਾ ਪ੍ਰੇਮੀ ਹੋਰਾਂ ਨਾਲੋਂ ਬਿਹਤਰ ਕਿਵੇਂ ਹੈ?’

      • ਕੁੜੀ (10-16)

        • “ਉਹ ਦਸਾਂ ਹਜ਼ਾਰਾਂ ਵਿੱਚੋਂ ਵੱਖਰਾ ਹੀ ਦਿਸਦਾ ਹੈ” (10)

    • 6

      • ਯਰੂਸ਼ਲਮ ਦੀਆਂ ਧੀਆਂ (1)

      • ਕੁੜੀ (2, 3)

        • “ਮੈਂ ਆਪਣੇ ਮਹਿਬੂਬ ਦੀ ਹਾਂ ਅਤੇ ਮੇਰਾ ਮਹਿਬੂਬ ਮੇਰਾ ਹੈ” (3)

      • ਰਾਜਾ (4-10)

        • ‘ਤੂੰ ਤਿਰਸਾਹ ਜਿੰਨੀ ਸੋਹਣੀ ਹੈਂ’ (4)

        • ਔਰਤਾਂ ਦੀਆਂ ਗੱਲਾਂ ਦਾ ਹਵਾਲਾ (10)

      • ਕੁੜੀ (11, 12)

      • ਰਾਜਾ (ਅਤੇ ਹੋਰ ਲੋਕ) (13ੳ)

      • ਕੁੜੀ (13ਅ)

      • ਰਾਜਾ (ਅਤੇ ਹੋਰ ਲੋਕ) (13ੲ)

    • 7

      • ਰਾਜਾ (1-9ੳ)

        • ‘ਹੇ ਮੇਰੀ ਜਾਨ, ਤੂੰ ਕਿੰਨੀ ਮਨਮੋਹਣੀ ਹੈਂ’ (6)

      • ਕੁੜੀ (9ਅ-13)

        • “ਮੈਂ ਆਪਣੇ ਮਹਿਬੂਬ ਦੀ ਹਾਂ ਅਤੇ ਉਹ ਮੇਰੇ ਲਈ ਤੜਫਦਾ ਹੈ” (10)

    • 8

      • ਕੁੜੀ (1-4)

        • “ਕਾਸ਼ ਤੂੰ ਮੇਰੇ ਭਰਾ ਵਰਗਾ ਹੁੰਦਾ” (1)

  • ਸ਼ੂਲਮੀਥ ਕੁੜੀ ਮੁੜ ਆਈ, ਉਹ ਵਫ਼ਾਦਾਰ ਸਾਬਤ ਹੋਈ (8:​5-14)

    • 8

      • ਕੁੜੀ ਦੇ ਭਰਾ (5ੳ)

        • ‘ਇਹ ਕੌਣ ਹੈ ਜਿਸ ਨੇ ਆਪਣੇ ਮਹਿਬੂਬ ਦੇ ਮੋਢੇ ʼਤੇ ਸਿਰ ਰੱਖਿਆ ਹੋਇਆ ਹੈ?’

      • ਕੁੜੀ (5ਅ-7)

        • “ਪਿਆਰ ਵਿਚ ਮੌਤ ਜਿੰਨੀ ਤਾਕਤ ਹੈ” (6)

      • ਕੁੜੀ ਦੇ ਭਰਾ (8, 9)

        • “ਜੇ ਉਹ ਕੰਧ ਹੈ, . . . ਪਰ ਜੇ ਉਹ ਦਰਵਾਜ਼ਾ ਹੈ, . . .” (9)

      • ਕੁੜੀ (10-12)

        • “ਮੈਂ ਕੰਧ ਹਾਂ” (10)

      • ਚਰਵਾਹਾ (13)

        • ‘ਮੈਨੂੰ ਆਪਣੀ ਆਵਾਜ਼ ਸੁਣਾ’

      • ਕੁੜੀ (14)

        • ‘ਚਿਕਾਰੇ ਵਾਂਗ ਜਲਦੀ ਆ’