‘ਮਨ ਦਾ ਚੈਨ, ਚੰਗੀ ਸਿਹਤ’
ਕਹਾਉਤਾਂ 14:30, CL ਵਿਚ ਦਰਜ ਇਹ ਸ਼ਬਦ ਲਗਭਗ ਤਿੰਨ ਹਜ਼ਾਰ ਸਾਲ ਪਹਿਲਾਂ ਲਿਖੇ ਗਏ ਸਨ! ਇਹ ਸ਼ਬਦ ਅੱਜ ਵੀ ਉੱਨੇ ਹੀ ਫ਼ਾਇਦੇਮੰਦ ਹਨ। ਇਸ ਬਾਰੇ ਹੋਰ ਜਾਣਨ ਲਈ ਤੁਸੀਂ jw.org/pa ਵੈੱਬਸਾਈਟ ਖੋਲ੍ਹ ਸਕਦੇ ਹੋ। ਇੱਥੇ ਤੁਸੀਂ ਬਹੁਤ ਸਾਰੇ ਵੀਡੀਓ, ਐਨੀਮੇਸ਼ਨ ਵੀਡੀਓ, ਇੰਟਰਵਿਊ ਅਤੇ ਅਲੱਗ-ਅਲੱਗ ਵਿਸ਼ਿਆਂ ਨਾਲ ਸੰਬੰਧਿਤ ਲੇਖ ਜਿਵੇਂ ਤਣਾਅ ਤੋਂ ਰਾਹਤ ਦੇਖ ਸਕਦੇ ਹੋ। ਇਨ੍ਹਾਂ ਵਿੱਚੋਂ ਕੁਝ ਦੀ ਸੂਚੀ ਥੱਲੇ ਦਿੱਤੀ ਗਈ ਹੈ:
ਵਿਆਹਿਆਂ ਲਈ
ਮਾਪਿਆਂ ਲਈ
ਨੌਜਵਾਨਾਂ ਲਈ
ਮੈਂ ਹੋਰ ਜ਼ਿਆਦਾ ਸੌਣ ਲਈ ਸਮਾਂ ਕਿਵੇਂ ਕੱਢਾਂ?
ਆਪਣੇ ਭੈਣ-ਭਰਾ ਨਾਲ ਸ਼ਾਂਤੀ ਕਿਵੇਂ ਬਣਾਈਏ?