ਜਾਗਰੂਕ ਬਣੋ! ਨੰ. 3 2019 | ਕੀ ਬਾਈਬਲ ਤੁਹਾਡੀ ਜ਼ਿੰਦਗੀ ਵਧੀਆ ਬਣਾ ਸਕਦੀ ਹੈ?

ਪੀੜ੍ਹੀਆਂ ਤੋਂ ਬਾਈਬਲ ਨੇ ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਬਣਾਉਣ ਵਿਚ ਮਦਦ ਕੀਤੀ ਹੈ। ਤੁਸੀਂ ਇਸ ਵਿਚ ਦਿੱਤੀਆਂ ਹਰ ਰੋਜ਼ ਦੀ ਜ਼ਿੰਦਗੀ ਬਾਰੇ ਵਧੀਆਂ ਸਲਾਹਾਂ ਤੋਂ ਫ਼ਾਇਦਾ ਲੈ ਸਕਦੇ ਹੋ।

ਅੱਜ ਦੀ ਜ਼ਿੰਦਗੀ ਲਈ ਇਕ ਪੁਰਾਣੀ ਕਿਤਾਬ

ਜ਼ਰਾ ਗੌਰ ਕਰੋ ਕਿ ਕੁਝ ਲੋਕ ਬਾਈਬਲ ਪੜ੍ਹਨ ਅਤੇ ਇਸ ਦੀਆਂ ਸਲਾਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਬਾਰੇ ਕੀ ਕਹਿੰਦੇ ਹਨ।

ਸਿਹਤ

ਬਾਈਬਲ ਦੇ ਅਸੂਲਾਂ ਤੋਂ ਸਾਨੂੰ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਜੋ ਕਰ ਸਕਦੇ ਹਾਂ ਕਰੀਏ।

ਚੰਗੀਆਂ-ਮਾੜੀਆਂ ਭਾਵਨਾਵਾਂ

ਜਦੋਂ ਅਸੀਂ ਆਪਣੀਆਂ ਭਾਵਨਾਵਾਂ ’ਤੇ ਕਾਬੂ ਪਾਉਣਾ ਸਿੱਖਦੇ ਹਾਂ, ਤਾਂ ਸਾਨੂੰ ਫ਼ਾਇਦਾ ਹੁੰਦਾ ਹੈ।

ਪਰਿਵਾਰਕ ਜ਼ਿੰਦਗੀ ਅਤੇ ਦੋਸਤੀ

ਤੁਸੀਂ ਦੂਜਿਆਂ ਨਾਲ ਵਧੀਆ ਰਿਸ਼ਤਾ ਤਾਂ ਹੀ ਬਣਾ ਸਕੋਗੇ ਜੇ ਤੁਸੀਂ ਲੈਣ ਦੀ ਬਜਾਇ ਦੇਣ ’ਤੇ ਧਿਆਨ ਲਾਓਗੇ।

ਖ਼ਰਚਾ ਕਿਵੇਂ ਚਲਾਈਏ?

ਬਾਈਬਲ ਦੇ ਅਸੂਲ ਪੈਸੇ ਸੰਬੰਧੀ ਤੁਹਾਡੀਆਂ ਸਮੱਸਿਆਵਾਂ ਨੂੰ ਕਿਵੇਂ ਘਟਾ ਸਕਦੇ ਹਨ?

ਰੱਬ-ਨਾਲ-ਰਿਸ਼ਤਾ

ਰੱਬ ਦੇ ਮਿਆਰ ਅਤੇ ਬਾਈਬਲ ਦੇ ਅਸੂਲ ਜ਼ਿੰਦਗੀ ਵਿਚ ਰੱਬ ਦੀ ਅਗਵਾਈ ਪ੍ਰਤੀ ਤੁਹਾਡੇ ਨਜ਼ਰੀਏ ਵਿਚ ਸੁਧਾਰ ਕਰ ਸਕਦੇ ਹਨ। ਦੇਖੋ ਕਿਵੇਂ।

ਇਤਿਹਾਸ ਦੀ ਸਭ ਤੋਂ ਫ਼ਾਇਦੇਮੰਦ ਕਿਤਾਬ

ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਨਾ ਤਾਂ ਕਿਸੇ ਹੋਰ ਕਿਤਾਬ ਦਾ ਇੰਨੀਆਂ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ ਤੇ ਨਾ ਹੀ ਇੰਨੀ ਤਾਦਾਦ ਵਿਚ ਵੰਡੀ ਗਈ।

ਜਾਗਰੂਕ ਬਣੋ! ਦੇ ਇਸ ਅੰਕ ਵਿਚ: ਕੀ ਬਾਈਬਲ ਤੁਹਾਡੀ ਜ਼ਿੰਦਗੀ ਵਧੀਆ ਬਣਾ ਸਕਦੀ ਹੈ?

ਬਾਈਬਲ ਵਿਚ ਹਰ ਰੋਜ਼ ਦੀ ਜ਼ਿੰਦਗੀ ਬਾਰੇ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ।