ਪਹਿਰਾਬੁਰਜ ਨੰ. 2 2020 | ਪਰਮੇਸ਼ੁਰ ਦਾ ਰਾਜ ਕੀ ਹੈ?

ਸਦੀਆਂ ਤੋਂ ਲੋਕ ਇਹ ਸਵਾਲ ਪੁੱਛਦੇ ਆਏ ਹਨ। ਇਸ ਦਾ ਜਵਾਬ ਬਾਈਬਲ ਵਿੱਚੋਂ ਮਿਲਦਾ ਹੈ।

“ਤੇਰਾ ਰਾਜ ਆਵੇ”—ਲੱਖਾਂ ਲੋਕਾਂ ਰਾਹੀਂ ਵਾਰ-ਵਾਰ ਕੀਤੀ ਗਈ ਪ੍ਰਾਰਥਨਾ

ਪਰਮੇਸ਼ੁਰ ਦੇ ਰਾਜ ਬਾਰੇ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਨੇ ਜ਼ਰੂਰੀ ਹਨ ਤਾਂਕਿ ਸਾਨੂੰ ਇਸ ਪ੍ਰਾਰਥਨਾ ਦਾ ਮਤਲਬ ਸਮਝ ਲੱਗੇ।

ਸਾਨੂੰ ਪਰਮੇਸ਼ੁਰ ਦੇ ਰਾਜ ਦੀ ਕਿਉਂ ਲੋੜ ਹੈ?

ਜਦੋਂ ਇਨਸਾਨ ਆਪਣੀ ਮਰਜ਼ੀ ਕਰਦੇ ਹਨ, ਤਾਂ ਨਤੀਜੇ ਮਾੜੇ ਹੀ ਹੁੰਦੇ ਹਨ।

ਰਾਜ ਦਾ ਰਾਜਾ ਕੌਣ ਹੈ?

ਕਈ ਬਾਈਬਲ ਲਿਖਾਰੀਆਂ ਨੇ ਉਹ ਗੱਲਾਂ ਲਿਖੀਆਂ ਜਿਸ ਤੋਂ ਪਤਾ ਲੱਗਣਾ ਸੀ ਕਿ ਪਰਮੇਸ਼ੁਰ ਦੇ ਰਾਜ ਦਾ ਰਾਜਾ ਕੌਣ ਹੋਵੇਗਾ। ਪੂਰੇ ਇਤਿਹਾਸ ਦੌਰਾਨ ਸਿਰਫ਼ ਇਕ ਵਿਅਕਤੀ ਸੀ ਜਿਸ ʼਤੇ ਇਹ ਸਾਰੀਆਂ ਗੱਲਾਂ ਪੂਰੀਆਂ ਹੋਈਆਂ।

ਪਰਮੇਸ਼ੁਰ ਦਾ ਰਾਜ ਧਰਤੀ ʼਤੇ ਕਦੋਂ ਆਵੇਗਾ?

ਯਿਸੂ ਦੇ ਕੁਝ ਵਫ਼ਾਦਾਰ ਚੇਲੇ ਵੀ ਇਹ ਜਾਣਨਾ ਚਾਹੁੰਦੇ ਸਨ। ਉਸ ਨੇ ਇਸ ਸਵਾਲ ਦਾ ਜਵਾਬ ਕਿਵੇਂ ਦਿੱਤਾ?

ਪਰਮੇਸ਼ੁਰ ਦਾ ਰਾਜ ਕੀ ਕੁਝ ਕਰੇਗਾ?

ਯਿਸੂ ਜਾਣਦਾ ਸੀ ਕਿ ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਹਾਲਾਤਾਂ ਨੂੰ ਸੁਧਾਰ ਸਕਦਾ ਹੈ। ਪਰਮੇਸ਼ੁਰ ਦਾ ਰਾਜ ਕੀ ਕੁਝ ਕਰ ਚੁੱਕਾ ਹੈ ਤਾਂਕਿ ਸਾਡਾ ਭਰੋਸਾ ਹੋਰ ਵਧੇ?

ਪਰਮੇਸ਼ੁਰ ਦੇ ਰਾਜ ਦਾ ਪੱਖ ਲਓ!

ਯਿਸੂ ਨੇ ਆਪਣੇ ਚੇਲਿਆਂ ਨੂੰ ਰਾਜ ਨੂੰ ਪਹਿਲ ਦੇਣ ਦੀ ਸਿੱਖਿਆ ਦਿੱਤੀ। ਤੁਸੀਂ ਇਹ ਕਿੱਦਾਂ ਕਰ ਸਕਦੇ ਹੋ?

ਪਰਮੇਸ਼ੁਰ ਰਾਜ ਕੀ ਹੈ?

ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਹਨ ਕਿ ਪਰਮੇਸ਼ੁਰ ਦਾ ਰਾਜ ਆਵੇ। ਪਰ ਕੀ ਤੁਸੀਂ ਕਦੇ ਸੋਚਿਆ ਕਿ ਇਹ ਰਾਜ ਕੀ ਹੈ ਅਤੇ ਇਹ ਕੀ ਕਰੇਗਾ?