ਜਾਗਰੂਕ ਬਣੋ! ਜਨਵਰੀ 2015 | ਮਾਨਸਿਕ ਰੋਗ ਨੂੰ ਸਮਝੋ

ਮਾਨਸਿਕ ਰੋਗ ਇਕ ਵਿਅਕਤੀ ਨੂੰ ਗੰਭੀਰ ਤੌਰ ਤੇ ਨਕਾਰਾ ਬਣਾ ਸਕਦਾ ਹੈ, ਪਰ ਇਸ ਦੇ ਸ਼ਿਕਾਰ ਬਹੁਤ ਸਾਰੇ ਲੋਕ ਆਪਣਾ ਇਲਾਜ ਨਹੀਂ ਕਰਾਉਂਦੇ। ਕਿਉਂ?

ਮੁੱਖ ਪੰਨੇ ਤੋਂ

ਮਾਨਸਿਕ ਰੋਗ ਨੂੰ ਸਮਝੋ

ਮਾਨਸਿਕ ਰੋਗ ਦਾ ਸਾਮ੍ਹਣਾ ਕਰਨ ਵਿਚ ਨੌਂ ਕਦਮ ਤੁਹਾਡੀ ਮਦਦ ਕਰ ਸਕਦੇ ਹਨ।

ਸੰਸਾਰ ਉੱਤੇ ਨਜ਼ਰ

ਹੋਰ ਵੀ ਜਾਣੋ: ਇਕਵੇਡਾਰ ਦੇ ਜੰਗਲਾਂ ਨੂੰ ਬਚਾਉਣ ਲਈ ਪਲੈਨ ਧਰੇ ਦੇ ਧਰੇ ਰਹਿ ਗਏ, ਖ਼ੂਨ ਦੀ ਜਾਂਚ ਵਿਚ ਐੱਚ. ਆਈ. ਵੀ ਦਾ ਪਤਾ ਕਰਾਉਣਾ ਮੁਸ਼ਕਲ, ਆਸਟ੍ਰੇਲੀਆ ਵਿਚ ਪਾਲਤੂ ਜਾਨਵਰਾਂ ਲਈ ਕੋਰਟ ਵਿਚ ਲੜਾਈਆਂ।

ਪਰਿਵਾਰ ਦੀ ਮਦਦ ਲਈ

ਜਦ ਤੁਹਾਡਾ ਬੱਚਾ ਝੂਠ ਬੋਲਦਾ ਹੈ

ਜੇ ਤੁਹਾਡਾ ਬੱਚਾ ਝੂਠ ਬੋਲਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਇਸ ਲੇਖ ਵਿਚ ਬਾਈਬਲ-ਆਧਾਰਿਤ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਬੱਚੇ ਨੂੰ ਸੱਚ ਬੋਲਣ ਦੀ ਅਹਿਮੀਅਤ ਸਮਝਾ ਸਕਦੇ ਹੋ।

ਜੀਵਨੀ

ਮੇਰੀ ਬੇਸਹਾਰਾ ਜ਼ਿੰਦਗੀ ਨੂੰ ਮਿਲਿਆ ਸਹਾਰਾ

20 ਸਾਲਾਂ ਦੀ ਉਮਰ ਵਿਚ ਮੀਕਲੌਸ਼ ਲੈਕਸ ਦਾ ਇਕ ਦਰਦਨਾਕ ਹਾਦਸੇ ਵਿਚ ਸਰੀਰ ਨਕਾਰਾ ਹੋ ਗਿਆ। ਬਾਈਬਲ ਤੋਂ ਉਸ ਨੂੰ ਇਕ ਵਧੀਆ ਭਵਿੱਖ ਦੀ ਕਿਹੜੀ ਉਮੀਦ ਮਿਲੀ?

ਪਰਿਵਾਰ ਦੀ ਮਦਦ ਲਈ

ਸਮਝੌਤਾ ਕਿਵੇਂ ਕਰੀਏ?

ਚਾਰ ਅਜਿਹੇ ਤਰੀਕੇ ਹਨ ਜੋ ਤੁਹਾਨੂੰ ਦੋਵਾਂ ਨੂੰ ਬਹਿਸਬਾਜ਼ੀ ਕਰਨ ਤੋਂ ਬਚਾਉਣਗੇ ਅਤੇ ਮਸਲੇ ਦਾ ਹੱਲ ਲੱਭਣ ਵਿਚ ਤੁਹਾਡੀ ਮਦਦ ਕਰਨਗੇ।

ਬਾਈਬਲ ਕੀ ਕਹਿੰਦੀ ਹੈ?

ਧਰਤੀ

ਕੀ ਧਰਤੀ ਨਾਸ਼ ਹੋ ਜਾਵੇਗੀ?

ਇਹ ਕਿਸ ਦਾ ਕਮਾਲ ਹੈ?

ਘੋੜੇ ਦੀਆਂ ਲੱਤਾਂ

ਇੰਜੀਨੀਅਰ ਘੋੜੇ ਦੀਆਂ ਲੱਤਾਂ ਦੇ ਡੀਜ਼ਾਈਨ ਦੀ ਨਕਲ ਕਿਉਂ ਨਹੀਂ ਕਰ ਪਾ ਰਹੇ?

ਆਨ-ਲਾਈਨ ਹੋਰ ਪੜ੍ਹੋ

ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਕਿਉਂ ਨਹੀਂ ਦੇਖਣੀਆਂ ਚਾਹੀਦੀਆਂ?

ਗੰਦੀਆਂ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਅਤੇ ਸਿਗਰਟ ਪੀਣ ਵਿਚ ਕੀ ਸਮਾਨਤਾ ਹੈ?

ਪਿਆਰ ਦਿਖਾਓ ਤੇ ਆਪਣੀਆਂ ਚੀਜ਼ਾਂ ਸਾਂਝੀਆਂ ਕਰੋ

ਦੇਖੋ ਕਿ ਜਦੋਂ ਸੋਨੂ ਅਤੇ ਰਿੰਕੀ ਆਪਣੀਆਂ ਚੀਜ਼ਾਂ ਇਕ-ਦੂਜੇ ਨਾਲ ਸਾਂਝੀਆਂ ਕਰਦੇ ਹਨ, ਤਾਂ ਉਨ੍ਹਾਂ ਨੂੰ ਵਧੀਆ ਲੱਗਦਾ ਹੈ।