ਪਹਿਰਾਬੁਰਜ—ਸਟੱਡੀ ਐਡੀਸ਼ਨ ਅਕਤੂਬਰ 2014

ਇਸ ਅੰਕ ਵਿਚ 1 ਦਸੰਬਰ ਤੋਂ 28 ਦਸੰਬਰ 2014 ਦੇ ਅਧਿਐਨ ਲੇਖ ਹਨ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤਾਈਵਾਨ

100 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਇੱਥੇ ਆ ਕੇ ਸੇਵਾ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਨ੍ਹਾਂ ਦੇ ਤਜਰਬੇ ਪੜ੍ਹਨ ਦਾ ਮਜ਼ਾ ਲਓ ਅਤੇ ਦੇਖੋ ਕਿ ਸੇਵਾ ਵਿਚ ਕਾਮਯਾਬ ਹੋਣ ਲਈ ਉਨ੍ਹਾਂ ਨੇ ਕੀ ਸੁਝਾਅ ਦਿੱਤੇ ਹਨ।

ਪਰਮੇਸ਼ੁਰ ਦੇ ਰਾਜ ਉੱਤੇ ਪੱਕੀ ਨਿਹਚਾ ਰੱਖੋ

ਯਹੋਵਾਹ ਨੇ ਛੇ ਇਕਰਾਰਾਂ ਦੇ ਜ਼ਰੀਏ ਗਾਰੰਟੀ ਦਿੱਤੀ ਹੈ ਕਿ ਉਹ ਆਪਣੇ ਰਾਜ ਦੇ ਜ਼ਰੀਏ ਆਪਣਾ ਮਕਸਦ ਪੂਰਾ ਕਰੇਗਾ। ਇਹ ਇਕਰਾਰ ਸਾਡੀ ਨਿਹਚਾ ਕਿਵੇਂ ਪੱਕੀ ਕਰਦੇ ਹਨ?

ਤੁਸੀਂ “ਜਾਜਕਾਂ ਦੀ ਬਾਦਸ਼ਾਹੀ” ਬਣੋਗੇ

ਛੇ ਇਕਰਾਰਾਂ ਵਿੱਚੋਂ ਆਖ਼ਰੀ ਤਿੰਨ ਇਕਰਾਰ ਸਾਨੂੰ ਪਰਮੇਸ਼ੁਰ ਦੇ ਰਾਜ ਉੱਤੇ ਭਰੋਸਾ ਰੱਖਣ ਅਤੇ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੀ ਪ੍ਰੇਰਣਾ ਦਿੰਦੇ ਹਨ।

ਜੀਵਨੀ

ਰਾਜ ਦੀ ਸੇਵਾ ਵਿਚ ਮੇਰੀਆਂ ਮਿੱਠੀਆਂ ਯਾਦਾਂ

ਮਿਲਡਰਡ ਓਲਸਨ 75 ਤੋਂ ਜ਼ਿਆਦਾ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੀ ਹੈ ਜਿਨ੍ਹਾਂ ਦੌਰਾਨ ਉਸ ਨੇ ਤਕਰੀਬਨ 29 ਸਾਲ ਇਕ ਮਿਸ਼ਨਰੀ ਵਜੋਂ ਐਲ ਸੈਲਵੇਡਾਰ ਵਿਚ ਬਿਤਾਏ ਹਨ। ਉਹ ਕਿਹੜੀ ਗੱਲ ਕਾਰਨ ਖ਼ੁਦ ਨੂੰ ਜਵਾਨ ਮਹਿਸੂਸ ਕਰਦੀ ਹੈ?

ਯਹੋਵਾਹ ਨਾਲ ਮਿਲ ਕੇ ਕੰਮ ਕਰਨ ਦੇ ਸਨਮਾਨ ਨੂੰ ਅਨਮੋਲ ਸਮਝੋ!

ਕਿਹੜੀ ਗੱਲ ਯਹੋਵਾਹ ਦੇ ਸੇਵਕਾਂ ਨੂੰ ਆਪਣੀਆਂ ਇੱਛਾਵਾਂ ਨੂੰ ਪਹਿਲ ਨਾ ਦੇਣ ਦੀ ਹੱਲਾਸ਼ੇਰੀ ਦਿੰਦੀ ਹੈ?

“ਸਵਰਗੀ ਗੱਲਾਂ ਉੱਤੇ ਆਪਣਾ ਧਿਆਨ ਲਾਈ ਰੱਖੋ”

ਜਿਨ੍ਹਾਂ ਦੀ ਉਮੀਦ ਧਰਤੀ ’ਤੇ ਰਹਿਣ ਦੀ ਹੈ, ਉਨ੍ਹਾਂ ਨੂੰ ਆਪਣਾ ਧਿਆਨ ਸਵਰਗੀ ਗੱਲਾਂ ਉੱਤੇ ਕਿਉਂ ਲਾਈ ਰੱਖਣਾ ਚਾਹੀਦਾ ਹੈ? ਉਹ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ?