ਪਹਿਰਾਬੁਰਜ—ਸਟੱਡੀ ਐਡੀਸ਼ਨ ਸਤੰਬਰ 2015
ਇਸ ਅੰਕ ਵਿਚ 26 ਅਕਤੂਬਰ ਤੋਂ 29 ਨਵੰਬਰ 2015 ਦੇ ਅਧਿਐਨ ਲੇਖ ਹਨ।
ਕੀ ਤੁਸੀਂ ਮਸੀਹ ਦੇ ਕੱਦ-ਕਾਠ ਤਕ ਪਹੁੰਚ ਰਹੇ ਹੋ?
ਭਾਵੇਂ ਅਸੀਂ ਕਿੰਨੇ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਫਿਰ ਵੀ ਅਸੀਂ ਸੱਚਾਈ ਵਿਚ ਤਰੱਕੀ ਕਰਦੇ ਰਹਿ ਸਕਦੇ ਹਾਂ।
ਕੀ ਤੁਹਾਡੀ ਜ਼ਮੀਰ ਤੁਹਾਨੂੰ ਸਹੀ ਸੇਧ ਦਿੰਦੀ ਹੈ?
ਦੇਖੋ ਕਿ ਜ਼ਮੀਰ ਤੁਹਾਡੀ ਸਿਹਤ, ਮਨੋਰੰਜਨ ਤੇ ਪ੍ਰਚਾਰ ਸੰਬੰਧੀ ਫ਼ੈਸਲੇ ਕਰਨ ਵਿਚ ਕਿਵੇਂ ਮਦਦ ਕਰ ਸਕਦੀ ਹੈ।
“ਨਿਹਚਾ ਵਿਚ ਪੱਕੇ ਰਹੋ”
ਪਤਰਸ ਦੇ ਪਾਣੀ ਉੱਤੇ ਤੁਰਨ ਦੀ ਘਟਨਾ ਤੋਂ ਅਸੀਂ ਨਿਹਚਾ ਬਾਰੇ ਕੀ ਸਿੱਖ ਸਕਦੇ ਹਾਂ?
ਯਹੋਵਾਹ ਕਿਨ੍ਹਾਂ ਤਰੀਕਿਆਂ ਨਾਲ ਸਾਨੂੰ ਪਿਆਰ ਕਰਦਾ ਹੈ?
ਕੀ ਤੁਹਾਡੇ ਲਈ ਇਹ ਸੋਚਣਾ ਜਾਂ ਸਵੀਕਾਰ ਕਰਨਾ ਔਖਾ ਹੈ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ?
ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?
ਇੱਥੇ ਸਿਰਫ਼ ਜਜ਼ਬਾਤਾਂ ਦੀ ਗੱਲ ਨਹੀਂ ਹੋ ਰਹੀ।
ਜੀਵਨੀ
ਯਹੋਵਾਹ ਨੇ ਮੇਰੀ ਝੋਲ਼ੀ ਖ਼ੁਸ਼ੀਆਂ ਨਾਲ ਭਰ ਦਿੱਤੀ
ਮਲੀਤਾ ਜੈਰਸ ਦੀ ਜੀਵਨੀ ਪੜ੍ਹ ਕੇ ਮਜ਼ਾ ਲਓ ਜਿਸ ਨੇ ਆਪਣੇ ਪਤੀ ਟੈੱਡ ਜੈਰਸ, ਜੋ ਪ੍ਰਬੰਧਕ ਸਭਾ ਦਾ ਮੈਂਬਰ ਸੀ, ਨਾਲ 50 ਤੋਂ ਜ਼ਿਆਦਾ ਸਾਲ ਪੂਰੇ ਸਮੇਂ ਦੀ ਸੇਵਾ ਕੀਤੀ।