ਪਾਠ 14
ਮੁੱਖ ਮੁੱਦਿਆਂ ’ਤੇ ਜ਼ੋਰ ਦਿਓ
ਕੀ ਤੁਸੀਂ ਸੁਣਨ ਵਾਲਿਆਂ ਨੂੰ ਜਾਣਕਾਰੀ ਦੇਣੀ, ਯਕੀਨ ਦਿਵਾਉਣਾ ਜਾਂ ਹੱਲਾਸ਼ੇਰੀ ਦੇਣੀ ਚਾਹੁੰਦੇ ਹੋ? ਭਾਸ਼ਣ ਦੇਣ ਲਈ ਤੁਸੀਂ ਜਿਨ੍ਹਾਂ ਮੁੱਖ ਮੁੱਦਿਆਂ ਨੂੰ ਚੁਣਦੇ ਹੋ ਅਤੇ ਜਿਸ ਤਰਤੀਬ ਵਿਚ ਪੇਸ਼ ਕਰਦੇ ਹੋ, ਉਨ੍ਹਾਂ ਨਾਲ ਤੁਸੀਂ ਆਪਣੇ ਭਾਸ਼ਣ ਦਾ ਮਕਸਦ ਪੂਰਾ ਕਰ ਸਕੋਗੇ।