Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਾਰਥਨਾ ਨੇ ਯਹੋਵਾਹ ਨੂੰ ਕਦਮ ਚੁੱਕਣ ਲਈ ਉਕਸਾਇਆ

ਪ੍ਰਾਰਥਨਾ ਨੇ ਯਹੋਵਾਹ ਨੂੰ ਕਦਮ ਚੁੱਕਣ ਲਈ ਉਕਸਾਇਆ

ਯਹੋਵਾਹ ਨੇ ਹਿਜ਼ਕੀਯਾਹ ਨੂੰ ਦੱਸਿਆ ਕਿ ਉਸ ਦੀ ਬੀਮਾਰੀ ਠੀਕ ਨਹੀਂ ਹੋਵੇਗੀ (2 ਰਾਜ 20:1; ip-1 394 ਪੈਰਾ 23)

ਵਫ਼ਾਦਾਰ ਹਿਜ਼ਕੀਯਾਹ ਯਹੋਵਾਹ ਅੱਗੇ ਮਿੰਨਤਾਂ ਕਰਦਾ ਰਿਹਾ (2 ਰਾਜ 20:2, 3; w17.03 21 ਪੈਰਾ 16)

ਹਿਜ਼ਕੀਯਾਹ ਦੀ ਪ੍ਰਾਰਥਨਾ ਨੇ ਯਹੋਵਾਹ ਨੂੰ ਕਦਮ ਚੁੱਕਣ ਲਈ ਉਕਸਾਇਆ (2 ਰਾਜ 20:4-6; w03 10/1 4 ਪੈਰਾ 1)

ਹੋ ਸਕਦਾ ਹੈ ਕਿ ਸਾਡੀਆਂ ਦੁਆਵਾਂ ਕਰਕੇ ਯਹੋਵਾਹ ਸ਼ਾਇਦ ਉਹ ਕੰਮ ਕਰ ਦੇਵੇ ਜੋ ਵੈਸੇ ਉਸ ਨੇ ਨਹੀਂ ਕਰਨਾ ਸੀ! ਇਸ ਘਟਨਾ ਨੇ ਤੁਹਾਨੂੰ ਪ੍ਰਾਰਥਨਾ ਵਿਚ ਲੱਗੇ ਰਹਿਣ ਬਾਰੇ ਕਿਵੇਂ ਉਕਸਾਇਆ?