Skip to content

Skip to table of contents

28 ਨਵੰਬਰ–4 ਦਸੰਬਰ

2 ਰਾਜਿਆਂ 11-12

28 ਨਵੰਬਰ–4 ਦਸੰਬਰ
  • ਗੀਤ 59 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤ ਕੇ ਗੱਲ ਸ਼ੁਰੂ ਕਰੋ। (th ਪਾਠ 4)

  • ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਵਿਚ ਦਿੱਤਾ ਵਿਸ਼ਾ ਵਰਤ ਕੇ ਉਸ ਵਿਅਕਤੀ ਨਾਲ ਗੱਲ ਜਾਰੀ ਰੱਖੋ ਜਿਸ ਨੂੰ ਦਿਲਚਸਪੀ ਹੈ ਅਤੇ ਕਈ ਵਾਰ ਮੁਲਾਕਾਤ ਹੋ ਚੁੱਕੀ ਹੈ। ਵਿਅਕਤੀ ਨੂੰ ਮੁਫ਼ਤ ਵਿਚ ਬਾਈਬਲ ਸਟੱਡੀ ਕਰਨ ਬਾਰੇ ਦੱਸੋ ਅਤੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਦਿਓ। ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਨਾਂ ਦੀ ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਅਤੇ ਚਰਚਾ ਕਰੋ। (th ਪਾਠ 3)

  • ਬਾਈਬਲ ਸਟੱਡੀ: (5 ਮਿੰਟ) lff ਪਾਠ 08, ਹੋਰ ਸਿੱਖੋ ਤੇ ਨੁਕਤਾ 4 (th ਪਾਠ 6)

ਸਾਡੀ ਮਸੀਹੀ ਜ਼ਿੰਦਗੀ